LADY FINGER – शाही भिंडी (15 gm)

Original price was: ₹50.00.Current price is: ₹25.00.

ਸ਼ਾਹੀ ਭਿੰਡੀ
15Gm (20 Mar – 30 May)
⎆ ਭਿੰਡੀ ਦੋ ਜਾਂ ਤਿੰਨ ਵਾਰ ਨਵਾਂ ਫੁਟਾਰਾ ਕਰਦੀ ਹੈ।
➸ ਬਿਜਾਈ ਦਾ ਸਮਾਂ – 25 ਮਾਰਚ ਤੋਂ 31 ਮਈ ਤੱਕ
➸ ਬੈਡ ਦੀ ਚੌੜਾਈ – 3 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 1.5-2 ਫੁੱਟ (ਦੋਵੇਂ ਪਾਸੇ) (ਦੋ-ਦੋ ਬੀਜ ਲਗਾਓ)
☞ ਇਕ ਵਾਰ ਫਲ ਲੈਕੇ ਨਵੇਂ ਫੁਟਾਰੇ ਲਈ ਬੂਟੇ ਦੀ ਕਟਿੰਗ ਕਰ ਸਕਦੇ ਹੋ।
✗ ਬੂਟੇ ਨੂੰ ਇਕ ਦੂਜੇ ਦੇ ਜ਼ਿਆਦਾ ਨੇੜੇ ਜਾਂ ਦੂਰ ਨਾ ਲਗਾਓ।

──●◎●──

EVERGREEN CHILLI – सदाबहार मिर्च (100+ Seed)

Original price was: ₹28.00.Current price is: ₹20.00.

PUMPKIN – पेठा (16 Seeds)

Original price was: ₹40.00.Current price is: ₹20.00.

⎆ ਇਹ ਹਰਾ ਸਬਜ਼ੀ ਵਾਲਾ ਪੇਠਾ ਹੈ।
⎆ ਇਸਨੂੰ ਹਲਵਾ ਕੱਦੂ ਵੀ ਕਿਹਾ ਜਾਂਦਾ ਹੈ।
⎆ ਇਹ ਸਬਜ਼ੀ ਚ ਚੰਗੀ ਤਰ੍ਹਾਂ ਘੁਲ ਜਾਂਦਾ ਹੈ।
⎆ ਇਸਦਾ ਰੰਗ ਪੱਕ ਕੇ ਪੀਲਾ ਜਿਹਾ ਹੋ ਜਾਂਦਾ ਹੈ।
➸ ਬਿਜਾਈ ਦਾ ਸਮਾਂ – 10 ਮਾਰਚ ਤੋਂ 20 ਅਪ੍ਰੈਲ ਤੱਕ
➸ ਬੈਡ ਦੀ ਚੌੜਾਈ – 7-8 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ
☞ ਸ਼ੁਰੂ ਵਿਚ ਫ਼ਲ਼ ਗਲਣ ਦੀ ਸਮੱਸਿਆ ਆਵੇ ਤਾਂ ਪ੍ਰਤੀ ਪੰਪ 1.5 ਲਿਟਰ ਖੱਟੀ ਲੱਸੀ ( 3-4 ਦਿਨ ਪੁਰਾਣੀ ) ਦਾ ਛਿੜਕਾਅ ਕਰੋ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
✗ ਇਸਦੀ ਵੇਲ੍ਹ ਨੂੰ ਉੱਪਰ ਨਾ ਚੜਾਓ।
✗ ਖਾਲੀ ਵਿਚ ਪਾਣੀ ਜਿਆਦਾ ਭਰ ਕੇ ਨਾ ਲਗਾਓ।
──●◎●──

CUCUMBER – KHEERA – खीरा (60+ Seeds)

Original price was: ₹40.00.Current price is: ₹20.00.

ਖੀਰਾ

60+ Seed (20 Feb – 10 Apr)
➸ ਬਿਜਾਈ ਦਾ ਸਮਾਂ – 25 ਫਰਵਰੀ ਤੋਂ 31 ਮਾਰਚ ਤੱਕ
➸ ਬੈਡ ਦੀ ਚੌੜਾਈ – 4-5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ ( ਦੋ-ਦੋ ਬੀਜ ਲਗਾਓ )

☞ 4-7 ਦਿਨ ਬਾਅਦ ਪਾਣੀ ਲਗਾਉਂਦੇ ਰਹੋ। ਜਗਹ ਥੋੜੀ ਵੀ ਸੁੱਕਣ ਨਾ ਦਿਓ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।

✗ ਇਹਨਾਂ ਨੂੰ ਖੱਖੜੀ , ਬੰਗਾ, ਤਰ ਤੇ ਚਿੱਬੜ ਤੋਂ ਦੂਰ ਲਗਾਓ, ਨਹੀਂ ਤਾਂ ਕ੍ਰਾਸ ਪੋਲਿਨੇਸ਼ਨ ਕਰਕੇ ਫਰੂਟ ਮਿਕਸਿੰਗ ਤੇ ਫਲ ਵਿਚ ਕੌੜੇਪਣ ਦੀ ਸਮੱਸਿਆ ਆਵੇਗੀ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
──●◎●──

LONG BOTTLE GOURD – लंबी घीया लौकी (18 Seed)

Original price was: ₹35.00.Current price is: ₹20.00.

ROUND GOURD – KADU – हरा कदु (22 Seed)

Original price was: ₹35.00.Current price is: ₹20.00.

LONG MELON TAR – तर ककड़ी ( 100+ Seed)

Original price was: ₹40.00.Current price is: ₹20.00.

MUSKMELON – शाही खरबूजा (50 Seed)

Original price was: ₹25.00.Current price is: ₹20.00.

SPONGE GOURD TORI – काली राम तोरई (30 Seed)

Original price was: ₹40.00.Current price is: ₹20.00.

CHAPAN KADU – चप्पन कद्दू (20 Seeds)

Original price was: ₹40.00.Current price is: ₹20.00.

⎆ ਇਹਨਾਂ ਦੀ ਸਬਜ਼ੀ ਏਨੀ ਕ ਸਵਾਦ ਬਣਦੀ ਆ ਕੇ ਤੁਸੀਂ ਖਾ ਖਾ ਕੇ ਕਦੇ ਵੀ ਅਕੋਗੇ ਨਹੀਂ ਪਰ ਸ਼ਰਤ ਇਹ ਦੇਸੀ ਤੇ ਕੁਦਰਤੀ ਹੋਣੇ ਚਾਹੀਦੇ ਹਨ।
⎆ ਇਸਦਾ ਬੂਟਾ ਹੁੰਦਾ ਹੈ। ਵੇਲ੍ਹ ਨਹੀਂ ਬਣਦੀ।
➸ ਬਿਜਾਈ ਦਾ ਸਮਾਂ – 10 ਮਾਰਚ ਤੋਂ 31 ਅਪ੍ਰੈਲ
➸ ਬੈਡ ਦੀ ਚੌੜਾਈ – 2.5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ ( ਦੋਵੇਂ ਪਾਸੇ )
☞ ਇਹ ਗਮਲੇ ਵਿੱਚ ਬਹੁਤ ਹੀ ਵਧੀਆ ਹੋ ਜਾਂਦੇ ਹਨ ਤੇ ਛੱਤ ਉੱਤੇ ਗਰੋਬੈਗ ਵਿਚ ਵੀ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਵਰਤੋ ਕਰੋ।
✗ ਬੂਟੇ ਨੂੰ ਇਕ ਦੂਜੇ ਦੇ ਜ਼ਿਆਦਾ ਨੇੜੇ ਨਾ ਲਗਾਓ।
✗ ਪਾਣੀ ਜ਼ਿਆਦਾ ਭਰ ਕੇ ਨਾ ਲਗਾਓ।
──●◎●──

BAMBOO – बांस (50 Seed)

Original price was: ₹29.00.Current price is: ₹19.00.

WINTER SEED KIT

Original price was: ₹500.00.Current price is: ₹430.00.

22 Type of Winter Packets

CAPSICUM – शिमला मिर्च (50 Seed)

Original price was: ₹35.00.Current price is: ₹20.00.

BITTER GOURD – बड़ा करेला (15 Seed)

Original price was: ₹40.00.Current price is: ₹29.00.

CORIANDER – खुशबू वाला धनिया (24 Gm)

Original price was: ₹55.00.Current price is: ₹20.00.

CHAPAN TINDA – चप्पन टिंडा (30 Seeds)

Original price was: ₹30.00.Current price is: ₹20.00.

ਚੱਪਣ ਟਿੰਡਾ
25 Seed (20 Feb – 31 Mar)
⎆ ਇਹਨਾਂ ਦੀ ਸਬਜ਼ੀ ਏਨੀ ਕ ਸਵਾਦ ਬਣਦੀ ਆ ਕੇ ਤੁਸੀਂ ਖਾ ਖਾ ਕੇ ਕਦੇ ਵੀ ਅਕੋਗੇ ਨਹੀਂ ਪਰ ਸ਼ਰਤ ਇਹ ਦੇਸੀ ਤੇ ਕੁਦਰਤੀ ਹੋਣੇ ਚਾਹੀਦੇ ਹਨ।
⎆ ਇਸਦਾ ਬੂਟਾ ਹੁੰਦਾ ਹੈ। ਵੇਲ੍ਹ ਨਹੀਂ ਬਣਦੀ।
➸ ਬਿਜਾਈ ਦਾ ਸਮਾਂ – 10 ਮਾਰਚ ਤੋਂ 31 ਅਪ੍ਰੈਲ
➸ ਬੈਡ ਦੀ ਚੌੜਾਈ – 2.5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ ( ਦੋਵੇਂ ਪਾਸੇ )
☞ ਇਹ ਗਮਲੇ ਵਿੱਚ ਬਹੁਤ ਹੀ ਵਧੀਆ ਹੋ ਜਾਂਦੇ ਹਨ ਤੇ ਛੱਤ ਉੱਤੇ ਗਰੋਬੈਗ ਵਿਚ ਵੀ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਵਰਤੋ ਕਰੋ।
✗ ਬੂਟੇ ਨੂੰ ਇਕ ਦੂਜੇ ਦੇ ਜ਼ਿਆਦਾ ਨੇੜੇ ਨਾ ਲਗਾਓ।
✗ ਪਾਣੀ ਜ਼ਿਆਦਾ ਭਰ ਕੇ ਨਾ ਲਗਾਓ।
──●◎●──

DESI TINDA – देशी टिंडा (40+ Seed)

Original price was: ₹40.00.Current price is: ₹20.00.

Desi Tinda Lui wala

DOTTED GOURD – शिंम्बा वाला कदू (20 Seeds)

Original price was: ₹50.00.Current price is: ₹20.00.

WATERMELON – मीठा तरबूज़ (20 Seeds)

Original price was: ₹30.00.Current price is: ₹20.00.

ਮਿੱਠਾ ਤਰਬੂਜ਼

⎆ ਇਹ 90-120 ਦਿਨਾਂ ਬਾਅਦ ਤੁੜਾਈ ਲਈ ਤਿਆਰ ਹੋ ਜਾਵੇਗਾ।
➸ ਬਿਜਾਈ ਦਾ ਸਮਾਂ – 1 ਫਰਵਰੀ ਤੋਂ ਪੂਰਾ ਮਾਰਚ
➸ ਬੈਡ ਦੀ ਚੌੜਾਈ – 08 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ
☞ ਬਿਜਾਈ ਬੈਡਾਂ ਤੇ ਹੀ ਕੀਤੀ ਜਾਵੇ।
☞ ਸ਼ੁਰੂ ਵਿਚ ਹਰ ਹਫਤੇ ਤੇ ਬਾਅਦ ਵਿਚ 9-14 ਦਿਨਾਂ ਦੀ ਵਿੱਥ ਤੇ ਸਿੰਚਾਈ ਕਰੋ। ਕੁੱਲ 7-10 ਪਾਣੀਆਂ ਦੀ ਲੋੜ ਹੈ।
☞ ਕੋਰੇ ਤੋਂ ਬਚਾਉਣ ਲਈ ਕਾਗਜ਼ ਨਾਲ ਢੱਕ ਦਿਓ।
☞ ਵੱਲਾਂ ਲਫ਼ਾਫ਼ੇ ਵਿਚ ਵੀ ਤਿਆਰ ਕਰ ਸਕਦੇ ਹੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
──●◎●──

CHILLY – मिर्च (150 Seed)

Original price was: ₹25.00.Current price is: ₹20.00.

TOMATO – टमाटर (250+ Seed)

Original price was: ₹25.00.Current price is: ₹20.00.

BIG PUMPKIN – बड़ा पेठा (10 Seed)

Original price was: ₹50.00.Current price is: ₹25.00.

BADA HALWA PUMPKIN (PETHA)

LETTUCE – लेट्स ( 250+ Seed)

Original price was: ₹55.00.Current price is: ₹20.00.

Seed Name: Lettuce
Seed Type: Desi
Seed Nature: Organic
Pollination: Open
Sowing Time: 15 September to November
Quantity of Seeds: 250+

BOTTLE GOURD – चितली लोकी (15 Seeds)

Original price was: ₹30.00.Current price is: ₹20.00.

Ravi Chaina’s Desi Seed

LONG BITTER GOURD – करेली (10 Seed)

Original price was: ₹30.00.Current price is: ₹27.00.

Growbag 12×12 inch

Original price was: ₹69.00.Current price is: ₹49.00.

One Piece of Growbag

RASILA MUSKMELON – रसीला खरबूजा (50 Seed)

Original price was: ₹40.00.Current price is: ₹20.00.

RED MAIZE – लाल मक्की (20 Gm)

Original price was: ₹55.00.Current price is: ₹20.00.

PAKISTANI BASMATI – पाकिस्तानी बासमती (100 Gm)

Original price was: ₹99.00.Current price is: ₹49.00.

BIG CLUSTER BEANS – बड़ी ग्वार फली (10 Gm)

Original price was: ₹40.00.Current price is: ₹20.00.

Big Guar Beans

LOBIA – चौले – लोबिया (60 Seed)

Original price was: ₹25.00.Current price is: ₹20.00.

SPINACH – पालक (24 gm)

Original price was: ₹30.00.Current price is: ₹20.00.

RED LADYFINGER – लाल भिंडी (50 Seed)

Original price was: ₹39.00.Current price is: ₹22.00.

WHITE BRINJAL – सफ़ेद बताऊं (100 Seed)

Original price was: ₹38.00.Current price is: ₹20.00.

RED CARROT – लाल गाजर (20 gm)

Original price was: ₹30.00.Current price is: ₹25.00.

CHERRY TOMATO – चैरी टमाटर (1 Pac)

Original price was: ₹35.00.Current price is: ₹28.00.

PAPAYA – पपीता (6 Seeds)

Original price was: ₹40.00.Current price is: ₹19.00.

SEED NAME – DESI PAPAYA

SEED TYPE – DESI ORGANIC

KASURI METHI – कसूरी मेथी (22 gm)

Original price was: ₹40.00.Current price is: ₹20.00.

It Has Beautiful Fregreurance

KAKRI – फुट ककड़ी (140+ Seed)

Original price was: ₹30.00.Current price is: ₹20.00.

CLUSTER BEANS GUAR – ग्वार फली (12 Gm)

Original price was: ₹40.00.Current price is: ₹20.00.

JHAR KARELA – झाड़ करेला (20 Seed)

Original price was: ₹40.00.Current price is: ₹20.00.

ROYAL BEETROOT – शाही चुकंदर (04 Gm)

Original price was: ₹35.00.Current price is: ₹20.00.

ROUND BRINJAL – गोल बैंगन (300 Seed)

Original price was: ₹25.00.Current price is: ₹20.00.

FENNEL – खुशबूदार सौंफ (12 Gm)

Original price was: ₹38.00.Current price is: ₹20.00.

WHITE TURNIP – सफेद शलगम (2.5 Gm)

Original price was: ₹30.00.Current price is: ₹20.00.

GHIYA TORI – घीया तोरी (20 Seed)

Original price was: ₹40.00.Current price is: ₹20.00.

सफ़ेद बीज वाली तोरी

SMALL CHIBAD – छोटे चिबड़ (100 Seed)

Original price was: ₹25.00.Current price is: ₹20.00.

SUMMER COMBO

Original price was: ₹1,520.00.Current price is: ₹849.00.

42+4 Varieties in this combo

Type Of Seeds – Desi

MUSKMELON – खरबूजा (20 Seed)

Original price was: ₹40.00.Current price is: ₹20.00.

ROUND CUCAMELON- गोल चिब्बड़ कचरी (90 Seed)

Original price was: ₹35.00.Current price is: ₹20.00.

WINTER COMBO

Original price was: ₹1,100.00.Current price is: ₹749.00.

36+ Type of Winter Seed Packets

MLATHI CUTTING (1 PIECE)

Original price was: ₹150.00.Current price is: ₹79.00.

FRENCH BEANS – फ्रेंच बीन्स (12 Seed)

Original price was: ₹30.00.Current price is: ₹20.00.

COWPEA LOBIA BUSH PLANT – बूटे वाला लोबिया (50 Seed)

Original price was: ₹50.00.Current price is: ₹20.00.

THIS IS SMALL PLANT LOBIA (COWPEA)

BEST GROWS IN SMALL SPACE

MARIGOLD – गेंदा फूल (100 Seed)

Original price was: ₹30.00.Current price is: ₹20.00.

Seed Name: Marigold Flower
Seed Type: Desi
Seed Nature: Organic
Pollination: Open
Sowing Time: All Time
Quantity of Seeds: 100+

WATER SPINACH – गर्मी वाला साग (100 Seed)

Original price was: ₹50.00.Current price is: ₹20.00.

RED AMARNTH – लाल चौलाई (1 Pac)

Original price was: ₹32.00.Current price is: ₹20.00.

PEAS – मटर (32 gm)

Original price was: ₹40.00.Current price is: ₹30.00.

ਮਟਰ

⎆ ਇਹ ਪੁਰਾਣੇ ਦੇਸੀ ਮਿਠਾਸ ਵਾਲੇ ਮਟਰ ਹਨ।
➸ ਬਿਜਾਈ ਦਾ ਸਮਾਂ – 20 ਅਕਤੂਬਰ ਤੋਂ 10 ਦਸੰਬਰ ਤੱਕ
➸ ਬੈਡ ਦੀ ਚੌੜਾਈ – 2-2.5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 9-10 ਇੰਚ
➸ ਇਕੱਠੇ ਦੋ ਦਾਣੇ ਵੀ ਇਕ ਜਗ੍ਹਾ ਤੇ ਲਗਾ ਸਕਦੇ ਹੋ।
➸ ਬਿਜਾਈ ਸੁੱਕੀ ਮਿੱਟੀ ਵਿਚ ਕਰਕੇ ਬਾਅਦ ਚ ਤੁਰੰਤ ਖਾਲੀਆਂ ਚ ਪਾਣੀ ਲਗਾ ਦਿਓ।
☞ ਗੁਡਾਈ ਵੇਲੇ ਜੜਾਂ ਨਾ ਹਿੱਲਣ ਦਿਓ ਕਿਉੰਕਿ ਇਸਦੀ ਜੜ੍ਹ ਨਰਮ ਹੀ ਹੁੰਦੀ ਹੈ
☞ ਸਮੇਂ ਸਮੇਂ ਤੇ ਨਦੀਨਾਂ ਦੀ ਰੋਕਥਾਮ ਕਰਦੇ ਰਹੋ।
✗ ਇੱਕ ਥਾਂ ਤੇ 2 ਤੋਂ ਵੱਧ ਬੂਟੇ ਨਾ ਹੋਣ।
✗ ਪਾਣੀ ਥੋੜਾ ਹੀ ਲਗਾਓ। ਜਿਆਦਾ ਪਾਣੀ ਲੱਗਣ ਨਾਲ ਬੂਟੇ ਪੀਲੇ ਜਾਂ ਨੀਲੇ ਹੋਕੇ ਖਰਾਬ ਹੋ ਜਾਣਗੇ।
──●◎●──

GANDHAL SAAG – गांधल साग (20 Gm)

Original price was: ₹30.00.Current price is: ₹20.00.

BLACK CARROT – काली गाजर (15 Gm)

Original price was: ₹50.00.Current price is: ₹30.00.

SUMMER SEED KIT

Original price was: ₹649.00.Current price is: ₹480.00.

24+(4  free) Varities In This Kit

Type of Seeds – Organic (Desi)

YELLOW MAIZE – पीली मक्की (22 Gm)

Original price was: ₹35.00.Current price is: ₹20.00.

WASTE DECOMPOSER (1 BOTTLE)

Original price was: ₹90.00.Current price is: ₹49.00.

1 Bottle

FENUGREEK – मेथे (35 Gm)

Original price was: ₹40.00.Current price is: ₹20.00.

STRIPED GOURD – धारी वाला कद्दू (20 Seeds)

Original price was: ₹40.00.Current price is: ₹20.00.

BAATHU – बाथू (10 Gram)

Original price was: ₹35.00.Current price is: ₹19.00.

DARK RED ONION – गहरा लाल प्याज (10 Gm)

Original price was: ₹55.00.Current price is: ₹30.00.

WHITE SANDALWOOD – सफेद चंदन (15 Seed)

Original price was: ₹29.00.Current price is: ₹19.00.

RED SANDALWOOD – लाल चंदन (5 Seed)

Original price was: ₹29.00.Current price is: ₹19.00.

SMALL SEM FALI – छोटी सेम फली (5 Seed)

Original price was: ₹35.00.Current price is: ₹19.00.

RIDGE GOURD – धारी वाली तोरी (15 Seed)

Original price was: ₹25.00.Current price is: ₹22.00.

LONG BRINJAL – लंबा बैंगन (300 Seed)

Original price was: ₹25.00.Current price is: ₹20.00.

ZUCHINI – लंबा पेठा – ज़ुकीनी (07 Seed)

Original price was: ₹55.00.Current price is: ₹29.00.

SAAG MUSTARD – साग वाली सरसों (20 gm)

Original price was: ₹30.00.Current price is: ₹20.00.

ਸਾਗ ਵਾਲੀ ਸਰੋਂ

ਇਹ ਸਰੋਂ ਖ਼ਾਸ ਤੌਰ ਤੇ ਸਾਗ ਲਈ ਹੈ।
⎆ ਇਸਦੇ ਪੱਤਿਆਂ ਦਾ ਹੀ ਸਾਗ ਬਣਦਾ ਹੈ ਤੇ ਗੰਧਲਾਂ ਆਉਣ ਤੇ ਗੰਧਲ ਦਾ ਵੀ ਬਣਾ ਸਕਦੇ ਹੋ।
⎆ ਜੇਕਰ ਕਿਸੇ ਨੂੰ ਦੂਸਰੀ ਸਰ੍ਹੋਂ ਤੋਂ ਐਲਰਜੀ ਹੈ ਤਾ ਉਹ ਵੀ ਇਹ ਸਰ੍ਹੋਂ ਖਾ ਸਕਦਾ ਹੈ ਕੋਈ ਦਿੱਕਤ ਨਹੀਂ ਹੋਵੇਗੀ।
➸ ਬਿਜਾਈ ਦਾ ਸਮਾਂ – 20 ਸਤੰਬਰ ਤੋਂ 15 ਦਸੰਬਰ ਤੱਕ
➸ ਲਾਈਨ ਤੋਂ ਲਾਈਨ ਦੀ ਦੂਰੀ – 1 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – ਲਾਈਨ ਵਿੱਚ ਲਗਾਤਾਰ ਬੀਜ ਕੇਰ ਦਿਓ।
➸ 1-1 ਫੁੱਟ ਤੇ ਲਾਈਨਾਂ ਮਾਰ ਲਓ ਤੇ ਲਾਈਨਾਂ ਵਿਚ ਹਲਕਾ ਬੀਜ ਪਾ ਕੇ ਉਪਰ ਹਲਕੀ ਹਲਕੀ ਮਿੱਟੀ ਪਾ ਦਿਓ।
➸ ਦਾਣੇ ਨਾਲ ਦਾਣਾ ਜੁੜਨਾ ਨਹੀਂ ਚਾਹੀਦਾ।
➸ ਬਿਜਾਈ ਸੁੱਕੀ ਜ਼ਮੀਨ ਵਿਚ ਕਰੋ ਅਤੇ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
☞ ਪੱਤੇ ਗਿੱਠ – ਗਿੱਠ ਦੇ ਹੋ ਜਾਣ ਤੇ ਤੁੜਾਈ ਸ਼ੁਰੂ ਕਰ ਦਿਓ।
✗ ਮਿੱਟੀ ਵਿੱਚ ਜ਼ਿਆਦਾ ਮੋਟੇ ਡਲੇ ਨਾ ਹੋਣ। ਜਿੰਨੀ ਮਿੱਟੀ ਬਾਰੀਕ ਹੋਵੇਗੀ ਓਨਾ ਹੀ ਵਧੀਆ ਹੈ।

SWEET MORINGA – मीठा सहजन (5 Seed)

Original price was: ₹50.00.Current price is: ₹20.00.

TOMATO – टमाटर (200+ Seed)

Original price was: ₹30.00.Current price is: ₹20.00.

SNAKE BEANS – लंबी फली (25 Seed)

Original price was: ₹35.00.Current price is: ₹20.00.

BIG BRINJAL – भरता बैंगन (150+ Seeds)

Original price was: ₹50.00.Current price is: ₹20.00.

WATER MELON – तरबूज़ (14 Seed)

Original price was: ₹40.00.Current price is: ₹29.00.

RED COWPEA LOBIA – लाल लोबिया फली (20 Seed)

Original price was: ₹50.00.Current price is: ₹20.00.

WHITE KAKRI – सफ़ेद फुट ककड़ी (100 Seed)

Original price was: ₹30.00.Current price is: ₹20.00.

POMEGRANATE – अनार (50 Seed)

Original price was: ₹29.00.Current price is: ₹19.00.

KAGJI LEMON – कागज़ी नींबू (22 Seed)

Original price was: ₹40.00.Current price is: ₹20.00.

GREEN AMARANTH – हरी चौलाई (1 Pac)

Original price was: ₹25.00.Current price is: ₹20.00.

200+ Seeds

BROWN CHICKPEAS – काले छोले (25 Gm)

Original price was: ₹40.00.Current price is: ₹20.00.

FUNGI SPRAY (1 Pac)

Original price was: ₹60.00.Current price is: ₹50.00.

50 Gm

CAULIFLOWER – फुल गोबी (3.5 Gm)

Original price was: ₹40.00.Current price is: ₹20.00.

Desi Gobhi Seed

ACHARI CHILLI MIRCH – आचारी मिर्च (120 Seed)

Original price was: ₹50.00.Current price is: ₹20.00.

SMALL CLUSTER BEANS – ग्वारी (6 Gm)

Original price was: ₹30.00.Current price is: ₹20.00.

Gwari

KOHLA KADU – कोहला कदू (16 Seed)

Original price was: ₹40.00.Current price is: ₹20.00.

ASHWAGANDA – अश्वगंधा (300+ Seed)

Original price was: ₹29.00.Current price is: ₹19.00.

PALAK PATTA RADISH – पालक पत्ता मूली (10 Gm)

Original price was: ₹35.00.Current price is: ₹20.00.

LIGHT RED ONION – हल्का लाल प्याज (10 Gm)

Original price was: ₹55.00.Current price is: ₹30.00.

SWEET GUAVA – मीठा अमरूद (70 seeds)

Original price was: ₹40.00.Current price is: ₹19.00.

WANGA – बंगा (80 Seed)

Original price was: ₹30.00.Current price is: ₹20.00.

ASH GOURD – मठियाई वाला पेठा (20 Seed)

Original price was: ₹40.00.Current price is: ₹20.00.

LOIYA MATIRI – लोइया मतीरी (15 Seed)

Original price was: ₹30.00.Current price is: ₹20.00.

SNAKE GOURD – चिचिंडा (10 Seed)

Original price was: ₹50.00.Current price is: ₹30.00.

CAROM – AJWAIN – अजवाइन (08 Gm)

Original price was: ₹35.00.Current price is: ₹20.00.

PATTAKAT PALAK – पत्ताकट पालक (10 Gm)

Original price was: ₹55.00.Current price is: ₹22.00.

MARUA/MARJORAM – मरूआ महक वाला (1 Pac)

Original price was: ₹30.00.Current price is: ₹20.00.

SUNFLOWER – सूरजमुखी (25 Seeds)

Original price was: ₹40.00.Current price is: ₹20.00.

JACKFRUIT – कटहल (3 seeds)

Original price was: ₹40.00.Current price is: ₹20.00.

KANTOLA (SPINY GOURD) – कंटोला (15 Seed)

Original price was: ₹35.00.Current price is: ₹20.00.

SUNFLOWER – सूरजमुखी (25 Seeds)

Original price was: ₹40.00.Current price is: ₹20.00.

STRAWBERRY – स्ट्राबेरी (10 Seeds)

Original price was: ₹149.00.Current price is: ₹69.00.

RADISH PODS – सूंगरे (200+ Seed)

Original price was: ₹28.00.Current price is: ₹20.00.

BROCCOLI – ब्रॉकली (150+ Seed)

Original price was: ₹35.00.Current price is: ₹22.00.

PEARL MILLET – BAJRA – मीठा बाजरा (15 Gm)

Original price was: ₹45.00.Current price is: ₹19.00.

BIG SEM FALI – बड़ी सेम फली (4 Seed)

Original price was: ₹38.00.Current price is: ₹20.00.

Senior Seeds

RADISH – देसी मूली (10 Gm)

Original price was: ₹39.00.Current price is: ₹20.00.

CABBAGE – बंदगोबी (100 Seeds)

Original price was: ₹69.00.Current price is: ₹25.00.

NEEM OIL FOR SPRAY

Price range: ₹49.00 through ₹79.00
Select options This product has multiple variants. The options may be chosen on the product page

OLD MORINGA – पुरातन सहजन (10 Seed)

Original price was: ₹50.00.Current price is: ₹20.00.

PEARL MILLET – BAJRI – मीठी बाजरी (15 Gm)

Original price was: ₹40.00.Current price is: ₹20.00.

SEASAME TIL – सफ़ेद तिल (15 Gm)

Original price was: ₹40.00.Current price is: ₹20.00.

TOOR DAAL ARHAR – अरहर दाल (20 Gm)

Original price was: ₹38.00.Current price is: ₹20.00.

MALABAR NEEM – मालाबार नीम (2 Seed Ball)

Original price was: ₹29.00.Current price is: ₹19.00.

CUSTARD APPLE – सीताफल (20 Seed)

Original price was: ₹100.00.Current price is: ₹19.00.

BABBY SPINACH – बेबी पालक (5 Gm)

Original price was: ₹30.00.Current price is: ₹20.00.

Seed Name: Baby Spinach
Seed Type: Desi
Seed Nature: Organic
Pollination: Open
Sowing Time: September to November
Season: Winter
Quantity of Seeds: 5 Gram

KABULI CHANNA – काबुली छोले (25 Gm)

Original price was: ₹30.00.Current price is: ₹20.00.

White Chickpeas

FLAXSEED – अलसी (100 Gm)

Original price was: ₹50.00.Current price is: ₹39.00.

AMLA – आंवला (30 Seeds)

Original price was: ₹40.00.Current price is: ₹19.00.

Seed Name – Desi Amla

Seed Type – Desi Organic

FRUIT FLY LURE (2 LURE)

Original price was: ₹60.00.Current price is: ₹40.00.

CALENDULA YELLOW BALLS (30 Seeds)

Original price was: ₹50.00.Current price is: ₹20.00.

DESI NARMA – देशी नरमा (20 Gm)

Original price was: ₹30.00.Current price is: ₹20.00.

RED MAIZE – लाल मक्की (200 Gm)

Original price was: ₹299.00.Current price is: ₹149.00.

ਹਰਾ ਬੈਂਗਣ – हरा बताऊं (150+ Seed)

Original price was: ₹30.00.Current price is: ₹20.00.

LATE RADISH – पछेती मूली (10 Gm)

Original price was: ₹35.00.Current price is: ₹20.00.

TORIA SAAG – तोरिया साग (20 gm)

Original price was: ₹30.00.Current price is: ₹20.00.

WHITE FLOWER (100 Seeds)

Original price was: ₹40.00.Current price is: ₹20.00.

FRENCH MARIGOLD (60 Seeds)

Original price was: ₹30.00.Current price is: ₹24.00.

TULSI – HOLY BASIL – तुलसी (50+ Seed)

Original price was: ₹30.00.Current price is: ₹19.00.

JHORAR NARMA – झोरड़ नरमा (50 Seed)

Original price was: ₹50.00.Current price is: ₹20.00.

YELLOW MAIZE – पीली मक्की (500Gm)

Original price was: ₹340.00.Current price is: ₹240.00.

GULMOHAR TREE – गालमोहर ट्री (6 Seed)

Original price was: ₹30.00.Current price is: ₹20.00.

TOOR MASAR DAAL – मसर दाल (25Gm)

Original price was: ₹55.00.Current price is: ₹20.00.

LATE CAULIFLOWER – पिछेती गोबी (3.5 Gm)

Original price was: ₹25.00.Current price is: ₹20.00.

POK CHOY – पोक चाय (4.80 Gm)

Original price was: ₹40.00.Current price is: ₹20.00.

RELI MUSTARD – रेली सरसों (150 Gm)

Original price was: ₹150.00.Current price is: ₹98.00.

LEMON – खट्टा मीठा नींबू (22 Seed)

Original price was: ₹25.00.Current price is: ₹20.00.

SWEET RADISH – मीठी मूली (10 Gm)

Original price was: ₹35.00.Current price is: ₹20.00.

ALMOND – बादाम (7 Seeds)

Original price was: ₹30.00.Current price is: ₹20.00.

FAVA BEANS – बांकले (24 gm)

Original price was: ₹40.00.Current price is: ₹20.00.

AIR POTATO – हवाई आलू (1 Piece)

Original price was: ₹99.00.Current price is: ₹79.00.

WHITE MAIZE – सफ़ेद मक्की (20 Gm)

Original price was: ₹34.00.Current price is: ₹24.00.

GAILLARDIA MIX FLOWER (50 Seeds)

Original price was: ₹40.00.Current price is: ₹20.00.

MARIGOLD PARVA (80 Seeds)

Original price was: ₹50.00.Current price is: ₹22.00.

MOONG GREENGRAM – बरसाती मूंगी (100Gm)

Original price was: ₹50.00.Current price is: ₹39.00.

Moong Variety for Mansoon

Growing time – July & August

MOTH DAAL SEEDS – मोठ दाल (100 Gm)

Original price was: ₹50.00.Current price is: ₹39.00.

SORGHUM MILLET – JOWAR – मीठी ज्वार (15 Gm)

Original price was: ₹40.00.Current price is: ₹20.00.

BLACK SEASAME TIL – काले तिल (15 Gm)

Original price was: ₹40.00.Current price is: ₹20.00.

MAHOGANY TREE – महोगनी (10 Seed)

Original price was: ₹40.00.Current price is: ₹20.00.

GOLDEN SHOWER TREE – अमलताश (10 Seed)

Original price was: ₹30.00.Current price is: ₹20.00.

BEL PATRA – बेल पत्र (20 Seed)

Original price was: ₹40.00.Current price is: ₹20.00.

TAHLI – ਟਾਹਲੀ – शीशम (22 Seed)

Original price was: ₹40.00.Current price is: ₹20.00.

HALF RED RADISH – आधी लाल मूली (6 Gm)

Original price was: ₹30.00.Current price is: ₹20.00.

ROUND RED RADISH – गोल लाल मूली (100 Seed)

Original price was: ₹30.00.Current price is: ₹20.00.

EARLY CAULIFLOWER – अगेती फुल गोबी (3 Gm)

Original price was: ₹45.00.Current price is: ₹20.00.

KOHLRABI – GANTH GOBI – गांठ गोबी (700+ Seed)

Original price was: ₹35.00.Current price is: ₹20.00.

MONGRE PODS – मुंगरे (200+ Seed)

Original price was: ₹24.00.Current price is: ₹20.00.

GROUNDCHERRY – रसभरी – ਭਮੋਲੇ (1 Pac)

Original price was: ₹55.00.Current price is: ₹20.00.

MATAR FALI – मटर फली (25 Gm)

Original price was: ₹40.00.Current price is: ₹20.00.

CALENDULA MIX FLOWER (50 Seeds)

Original price was: ₹40.00.Current price is: ₹20.00.

CALENDULA OFFICINALIS FLOWER (30 Seeds)

Original price was: ₹40.00.Current price is: ₹20.00.

CALENDULA CREAMY FLOWER (50 Seeds)

Original price was: ₹40.00.Current price is: ₹20.00.

DESI COTTON – देशी कपास (100 Gm)

Original price was: ₹80.00.Current price is: ₹59.00.

GREEN GRAM – MOONGI – मूंगी (100 Gm)

Original price was: ₹50.00.Current price is: ₹49.00.

Moong for summer season (Feb to April)

RED RAJMA – लाल राजमा (20 Gm)

Original price was: ₹30.00.Current price is: ₹20.00.

LOTUS FLOWER – कमल का फूल (4 Seed)

Original price was: ₹40.00.Current price is: ₹30.00.

ASHOK TREE – अशोक पेड़ (5 Seed)

Original price was: ₹30.00.Current price is: ₹24.00.

BROWN TOP MILLET – हरी कंगनी (50 Gm)

Original price was: ₹59.00.Current price is: ₹39.00.

BARNYARD MILLET – स्वांक (50 Gm)

Original price was: ₹59.00.Current price is: ₹39.00.

TEAK SAGVAN – सागवान (10 Seed)

Original price was: ₹40.00.Current price is: ₹20.00.

FULL RED RADISH – लाल मूली (5 Gm)

Original price was: ₹30.00.Current price is: ₹20.00.

Seed Name: Desi Red Radish Beej
Seed Type: Desi
Seed Nature: Organic
Pollination: Open
Sowing Time: 10 Oct to 30 Nov (ideal for cool seasons)
Season: Winter and early spring crop, thrives in cooler weather
Quantity of Seeds: 5 Gram

GREEN CHICKPEAS – हरा चना (20 Gm)

Original price was: ₹30.00.Current price is: ₹20.00.

IMLI – इमली (2 seeds)

Original price was: ₹40.00.Current price is: ₹30.00.

ਇਮਲੀ

ਇਸ ਨੂੰ ਤੁਸੀਂ ਫਰਵਰੀ ਤੋਂ ਅਕਤੂਬਰ ਤੱਕ ਕਦੋਂ ਵੀ ਬੀਜ ਸਕਦੇ ਹੋ। ਬੀਜ ਨੂੰ ਸਿੱਧਾ ਮਿੱਟੀ ਵਿੱਚ ਨਾ ਲਗਾਇਆ ਜਾਵੇ। ਇਸਨੂੰ ਪਹਿਲਾਂ ਛੋਟੇ ਬੂਟੇ ਵਾਲੇ ਲਫਾਫੇ ਵਿਚ ਤਿਆਰ ਕਰ ਲਿਆ ਜਾਵੇ। ਲਫਾਫੇ ਦੇ ਥੱਲੇ ਦੋਵੇਂ ਪਾਸੇ ਬਾਰੀਕ ਸੁਰਾਖ ਕਰਕੇ ਉਸ ਵਿਚ ਬਾਰੀਕ ਛਾਣੀ ਹੋਈ ਮਿੱਟੀ ਭਰ ਕੇ ਬੀਜ ਲਗਾ ਦਿਓ। ਮਿੱਟੀ ਵਿੱਚ ਕੋਕੋਪਿਟ ਵੀ ਰਲਾ ਸਕਦੇ ਹੋ।

GUCCHE WALI TORAI – गुच्छा तोरी

Original price was: ₹49.00.Current price is: ₹20.00.

Ridge Gourd/ Sponge Gourd

ORANGE CARROT – संतरी गाजर (200 Seed)

Original price was: ₹99.00.Current price is: ₹22.00.

COREOPSIS SUNBURST FLOWER (50 Seeds)

Original price was: ₹40.00.Current price is: ₹20.00.

URAD DAAL – MAANH – उड़द माँह (100Gm)

Original price was: ₹50.00.Current price is: ₹37.00.

SOYABEAN – सोयाबीन (20 Gm)

Original price was: ₹40.00.Current price is: ₹20.00.

LITTLE MILLET – कुटकी (50 Gm)

Original price was: ₹59.00.Current price is: ₹39.00.

RAGI FINGER MILLET – रागी (50 Gm)

Original price was: ₹60.00.Current price is: ₹39.00.

FOXTAIL MILLET – कंगनी (100 Gm)

Original price was: ₹100.00.Current price is: ₹80.00.

KODO MILLET – कोदरा (50 Gm)

Original price was: ₹59.00.Current price is: ₹39.00.

WHITE RAJMA (KIDNEY BEANS) – सफ़ेद राजमा (20Gm)

Original price was: ₹50.00.Current price is: ₹20.00.

RASPALAK – रसपालक (4.20 Gm)

Original price was: ₹30.00.Current price is: ₹20.00.

WHEAT GRASS – वीटग्रास (50 Gm)

Original price was: ₹30.00.Current price is: ₹20.00.

SOYE – DILL PLANT – सोआ (4 Gm)

Original price was: ₹25.00.Current price is: ₹19.00.

Herb Plant

HALON – हालों (15 Gm)

Original price was: ₹25.00.Current price is: ₹20.00.

LONG RICE BASMATI – लंबे दाने वाली बासमती

Price range: ₹60.00 through ₹175.00
Select options This product has multiple variants. The options may be chosen on the product page

PARMAL – परमल (1 Pac)

Original price was: ₹25.00.Current price is: ₹20.00.

ROSE – गुलाब (1 Pac)

Original price was: ₹55.00.Current price is: ₹25.00.

BARLEY – जौं (200 Gm)

Original price was: ₹90.00.Current price is: ₹60.00.

AMBA HALDI – अम्बा हल्दी

Original price was: ₹500.00.Current price is: ₹300.00.