Sort by
Price filter
ALMOND – बादाम (7 Seeds)
AMLA – आंवला (5 Seeds)
GROUNDCHERRY – रसभरी – ਭਮੋਲੇ (1 Pac)
IMLI – इमली (2 seeds)
ਇਮਲੀ
ਇਸ ਨੂੰ ਤੁਸੀਂ ਫਰਵਰੀ ਤੋਂ ਅਕਤੂਬਰ ਤੱਕ ਕਦੋਂ ਵੀ ਬੀਜ ਸਕਦੇ ਹੋ। ਬੀਜ ਨੂੰ ਸਿੱਧਾ ਮਿੱਟੀ ਵਿੱਚ ਨਾ ਲਗਾਇਆ ਜਾਵੇ। ਇਸਨੂੰ ਪਹਿਲਾਂ ਛੋਟੇ ਬੂਟੇ ਵਾਲੇ ਲਫਾਫੇ ਵਿਚ ਤਿਆਰ ਕਰ ਲਿਆ ਜਾਵੇ। ਲਫਾਫੇ ਦੇ ਥੱਲੇ ਦੋਵੇਂ ਪਾਸੇ ਬਾਰੀਕ ਸੁਰਾਖ ਕਰਕੇ ਉਸ ਵਿਚ ਬਾਰੀਕ ਛਾਣੀ ਹੋਈ ਮਿੱਟੀ ਭਰ ਕੇ ਬੀਜ ਲਗਾ ਦਿਓ। ਮਿੱਟੀ ਵਿੱਚ ਕੋਕੋਪਿਟ ਵੀ ਰਲਾ ਸਕਦੇ ਹੋ।
JACKFRUIT – कटहल (3 seeds)
JHAND GHAF – जन्धं (5 seeds)
ਜੰਡ
ਇਸ ਨੂੰ ਤੁਸੀਂ ਫਰਵਰੀ ਤੋਂ ਅਕਤੂਬਰ ਤੱਕ ਕਦੋਂ ਵੀ ਬੀਜ ਸਕਦੇ ਹੋ। ਬੀਜ ਨੂੰ ਸਿੱਧਾ ਮਿੱਟੀ ਵਿੱਚ ਨਾ ਲਗਾਇਆ ਜਾਵੇ। ਇਸਨੂੰ ਪਹਿਲਾਂ ਛੋਟੇ ਬੂਟੇ ਵਾਲੇ ਲਫਾਫੇ ਵਿਚ ਤਿਆਰ ਕਰ ਲਿਆ ਜਾਵੇ। ਲਫਾਫੇ ਦੇ ਥੱਲੇ ਦੋਵੇਂ ਪਾਸੇ ਬਾਰੀਕ ਸੁਰਾਖ ਕਰਕੇ ਉਸ ਵਿਚ ਬਾਰੀਕ ਛਾਣੀ ਹੋਈ ਮਿੱਟੀ ਭਰ ਕੇ ਬੀਜ ਲਗਾ ਦਿਓ। ਮਿੱਟੀ ਵਿੱਚ ਕੋਕੋਪਿਟ ਵੀ ਰਲਾ ਸਕਦੇ ਹੋ।
KIKAR – कीकर (5 seeds)
ਕਿੱਕਰ

LEMON – खट्टा मीठा नींबू (5 Seed)
PAPAYA – पपीता (6 Seeds)
ROSE – गुलाब (1 Pac)
SMALL BER – छोटे बेर (7 seeds)
ਛੋਟੇ ਬੇਰ
ਇਸ ਨੂੰ ਤੁਸੀਂ ਫਰਵਰੀ ਤੋਂ ਅਕਤੂਬਰ ਤੱਕ ਕਦੋਂ ਵੀ ਬੀਜ ਸਕਦੇ ਹੋ। ਬੀਜ ਨੂੰ ਸਿੱਧਾ ਮਿੱਟੀ ਵਿੱਚ ਨਾ ਲਗਾਇਆ ਜਾਵੇ। ਇਸਨੂੰ ਪਹਿਲਾਂ ਛੋਟੇ ਬੂਟੇ ਵਾਲੇ ਲਫਾਫੇ ਵਿਚ ਤਿਆਰ ਕਰ ਲਿਆ ਜਾਵੇ। ਲਫਾਫੇ ਦੇ ਥੱਲੇ ਦੋਵੇਂ ਪਾਸੇ ਬਾਰੀਕ ਸੁਰਾਖ ਕਰਕੇ ਉਸ ਵਿਚ ਬਾਰੀਕ ਛਾਣੀ ਹੋਈ ਮਿੱਟੀ ਭਰ ਕੇ ਬੀਜ ਲਗਾ ਦਿਓ। ਮਿੱਟੀ ਵਿੱਚ ਕੋਕੋਪਿਟ ਵੀ ਰਲਾ ਸਕਦੇ ਹੋ।
SUNFLOWER – सूरजमुखी (25 Seeds)
SWEET GUAVA – मीठा अमरूद (20 seeds)
ਅਮਰੂਦ
ਬੀਜ ਨੂੰ ਪਹਿਲਾਂ 3-4 ਦਿਨ ਲਈ ਕੱਪੜੇ ਵਿਚ ਲਪੇਟ ਕੇ ਪਾਣੀ ਵਿੱਚ ਭਿਓਂ ਦਿਓ।
ਇਸ ਨੂੰ ਤੁਸੀਂ ਮਾਰਚ ਤੋਂ ਜੁਲਾਈ ਤੱਕ ਕਦੋਂ ਵੀ ਬੀਜ ਸਕਦੇ ਹੋ। ਬੀਜ ਨੂੰ ਸਿੱਧਾ ਮਿੱਟੀ ਵਿੱਚ ਨਾ ਲਗਾਇਆ ਜਾਵੇ। ਇਸਨੂੰ ਪਹਿਲਾਂ ਛੋਟੇ ਬੂਟੇ ਵਾਲੇ ਲਫਾਫੇ ਵਿਚ ਤਿਆਰ ਕਰ ਲਿਆ ਜਾਵੇ। ਲਫਾਫੇ ਦੇ ਥੱਲੇ ਦੋਵੇਂ ਪਾਸੇ ਬਾਰੀਕ ਸੁਰਾਖ ਕਰਕੇ ਉਸ ਵਿਚ ਬਾਰੀਕ ਛਾਣੀ ਹੋਈ ਮਿੱਟੀ ਭਰ ਕੇ ਬੀਜ ਲਗਾ ਦਿਓ। ਮਿੱਟੀ ਵਿੱਚ ਕੋਕੋਪਿਟ ਵੀ ਰਲਾ ਸਕਦੇ ਹੋ। ਲਫ਼ਾਫ਼ੇ ਤੇ ਹਰ ਰੋਜ਼ ਫੁਫਾਰੇ ਨਾਲ ਪਾਣੀ ਦਾ ਛਿੜਕਾਅ ਕਰੋ।