Sort by
AMBA HALDI – अम्बा हल्दी
BIG SEM FALI – बड़ी सेम फली (4 Seed)
Senior Seeds
BITTER GOURD – बड़ा करेला (10 Seed)
BOTTLE GOURD – चितली लोकी (12 Seeds)
Ravi Chaina’s Desi Seed
CAPSICUM – शिमला मिर्च (30+ Seed)
CHAPAN KADU – चप्पन कद्दू (18 Seeds)
⎆ ਇਹਨਾਂ ਦੀ ਸਬਜ਼ੀ ਏਨੀ ਕ ਸਵਾਦ ਬਣਦੀ ਆ ਕੇ ਤੁਸੀਂ ਖਾ ਖਾ ਕੇ ਕਦੇ ਵੀ ਅਕੋਗੇ ਨਹੀਂ ਪਰ ਸ਼ਰਤ ਇਹ ਦੇਸੀ ਤੇ ਕੁਦਰਤੀ ਹੋਣੇ ਚਾਹੀਦੇ ਹਨ।
⎆ ਇਸਦਾ ਬੂਟਾ ਹੁੰਦਾ ਹੈ। ਵੇਲ੍ਹ ਨਹੀਂ ਬਣਦੀ।
➸ ਬਿਜਾਈ ਦਾ ਸਮਾਂ – 10 ਮਾਰਚ ਤੋਂ 31 ਅਪ੍ਰੈਲ
➸ ਬੈਡ ਦੀ ਚੌੜਾਈ – 2.5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ ( ਦੋਵੇਂ ਪਾਸੇ )
☞ ਇਹ ਗਮਲੇ ਵਿੱਚ ਬਹੁਤ ਹੀ ਵਧੀਆ ਹੋ ਜਾਂਦੇ ਹਨ ਤੇ ਛੱਤ ਉੱਤੇ ਗਰੋਬੈਗ ਵਿਚ ਵੀ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਵਰਤੋ ਕਰੋ।
✗ ਬੂਟੇ ਨੂੰ ਇਕ ਦੂਜੇ ਦੇ ਜ਼ਿਆਦਾ ਨੇੜੇ ਨਾ ਲਗਾਓ।
✗ ਪਾਣੀ ਜ਼ਿਆਦਾ ਭਰ ਕੇ ਨਾ ਲਗਾਓ।
──●◎●──
CHAPAN TINDA – चप्पन टिंडा (25 Seeds)
ਚੱਪਣ ਟਿੰਡਾ
25 Seed (20 Feb – 31 Mar)
⎆ ਇਹਨਾਂ ਦੀ ਸਬਜ਼ੀ ਏਨੀ ਕ ਸਵਾਦ ਬਣਦੀ ਆ ਕੇ ਤੁਸੀਂ ਖਾ ਖਾ ਕੇ ਕਦੇ ਵੀ ਅਕੋਗੇ ਨਹੀਂ ਪਰ ਸ਼ਰਤ ਇਹ ਦੇਸੀ ਤੇ ਕੁਦਰਤੀ ਹੋਣੇ ਚਾਹੀਦੇ ਹਨ।
⎆ ਇਸਦਾ ਬੂਟਾ ਹੁੰਦਾ ਹੈ। ਵੇਲ੍ਹ ਨਹੀਂ ਬਣਦੀ।
➸ ਬਿਜਾਈ ਦਾ ਸਮਾਂ – 10 ਮਾਰਚ ਤੋਂ 31 ਅਪ੍ਰੈਲ
➸ ਬੈਡ ਦੀ ਚੌੜਾਈ – 2.5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ ( ਦੋਵੇਂ ਪਾਸੇ )
☞ ਇਹ ਗਮਲੇ ਵਿੱਚ ਬਹੁਤ ਹੀ ਵਧੀਆ ਹੋ ਜਾਂਦੇ ਹਨ ਤੇ ਛੱਤ ਉੱਤੇ ਗਰੋਬੈਗ ਵਿਚ ਵੀ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਵਰਤੋ ਕਰੋ।
✗ ਬੂਟੇ ਨੂੰ ਇਕ ਦੂਜੇ ਦੇ ਜ਼ਿਆਦਾ ਨੇੜੇ ਨਾ ਲਗਾਓ।
✗ ਪਾਣੀ ਜ਼ਿਆਦਾ ਭਰ ਕੇ ਨਾ ਲਗਾਓ।
──●◎●──
CHERRY TOMATO – चैरी टमाटर (1 Pac)
CHILLY – मिर्च (150 Seed)
CUCUMBER – KHEERA – खीरा (60+ Seeds)
ਖੀਰਾ
60+ Seed (20 Feb – 10 Apr)
➸ ਬਿਜਾਈ ਦਾ ਸਮਾਂ – 25 ਫਰਵਰੀ ਤੋਂ 31 ਮਾਰਚ ਤੱਕ
➸ ਬੈਡ ਦੀ ਚੌੜਾਈ – 4-5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ ( ਦੋ-ਦੋ ਬੀਜ ਲਗਾਓ )
☞ 4-7 ਦਿਨ ਬਾਅਦ ਪਾਣੀ ਲਗਾਉਂਦੇ ਰਹੋ। ਜਗਹ ਥੋੜੀ ਵੀ ਸੁੱਕਣ ਨਾ ਦਿਓ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਇਹਨਾਂ ਨੂੰ ਖੱਖੜੀ , ਬੰਗਾ, ਤਰ ਤੇ ਚਿੱਬੜ ਤੋਂ ਦੂਰ ਲਗਾਓ, ਨਹੀਂ ਤਾਂ ਕ੍ਰਾਸ ਪੋਲਿਨੇਸ਼ਨ ਕਰਕੇ ਫਰੂਟ ਮਿਕਸਿੰਗ ਤੇ ਫਲ ਵਿਚ ਕੌੜੇਪਣ ਦੀ ਸਮੱਸਿਆ ਆਵੇਗੀ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
──●◎●──
DOTTED GOURD – शिंम्बा वाला कदू (20 Seeds)
ਛਿੰਬਾਂ ਵਾਲੇ ਕੱਦੂ
20 Seed (25 Mar – 30 May)
⎆ ਇਹ ਕੱਦੂ ਆਮ ਕੱਦੂ ਨਾਲੋਂ ਜਿਆਦਾ ਗੂੜ੍ਹੇ ਹਰੇ ਰੰਗ ਦਾ ਹੁੰਦਾ ਹੈ।
⎆ ਇਸ ਉੱਤੇ ਚਿੱਟੇ ਛਿੰਬ ਹੁੰਦੇ ਹਨ।
⎆ ਇਹ ਸਬਜ਼ੀ ਚ ਚੰਗੀ ਤਰ੍ਹਾਂ ਘੁਲ ਜਾਂਦਾ ਹੈ।
⎆ ਇਸਦਾ ਜੂਸ ਮੰਦਬੁੱਧੀ ਤੇ ਅਪਾਹਿਜਾਂ ਲਈ ਬਹੁਤ ਫ਼ਾਇਦੇਮੰਦ ਹੈ।
⎆ ਮੀਹਾਂ ਵਿਚ ਵੀ ਇਸ ਕੱਦੂ ਦਾ ਝਾੜ ਨਹੀਂ ਘੱਟਦਾ।
➸ ਬਿਜਾਈ ਦਾ ਸਮਾਂ – 20 ਮਾਰਚ ਤੋਂ 31 ਮਈ ਤੱਕ
➸ ਬੈਡ ਦੀ ਚੌੜਾਈ – 10 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ
☞ ਸ਼ੁਰੂ ਵਿਚ ਫ਼ਲ਼ ਗਲਣ ਦੀ ਸਮੱਸਿਆ ਆਵੇ ਤਾਂ ਪ੍ਰਤੀ ਪੰਪ 1.5 ਲਿਟਰ ਖੱਟੀ ਲੱਸੀ ( 3-4 ਦਿਨ ਪੁਰਾਣੀ ) ਦਾ ਛਿੜਕਾਅ ਕਰੋ।
☞ ਇਸਨੂੰ ਤੁਸੀ ਉੱਪਰ ਵੀ ਚੜ੍ਹਾ ਸਕਦੇ ਹੋ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
✗ ਇਸਨੂੰ ਦੂਸਰੇ ਤਰ੍ਹਾਂ ਦੇ ਕੱਦੂ ਅਤੇ ਅੱਲਾਂ ਤੋਂ ਦੂਰ ਲਗਾਓ , ਨਹੀਂ ਤਾਂ ਕ੍ਰਾਸ-ਪੋਲੀਨੇਸ਼ਨ ਕਰਕੇ ਫਰੂਟ ਮਿਕਸਿੰਗ ਹੋ ਜਾਵੇਗੀ।
──●◎●──
EVERGREEN CHILLI – सदाबहार मिर्च (100+ Seed)
GREEN AMARANTH – हरी चौलाई (1 Pac)
200+ Seeds
GROUNDCHERRY – रसभरी – ਭਮੋਲੇ (1 Pac)
LADY FINGER – शाही भिंडी (15 gm)
ਸ਼ਾਹੀ ਭਿੰਡੀ
15Gm (20 Mar – 30 May)
⎆ ਭਿੰਡੀ ਦੋ ਜਾਂ ਤਿੰਨ ਵਾਰ ਨਵਾਂ ਫੁਟਾਰਾ ਕਰਦੀ ਹੈ।
➸ ਬਿਜਾਈ ਦਾ ਸਮਾਂ – 25 ਮਾਰਚ ਤੋਂ 31 ਮਈ ਤੱਕ
➸ ਬੈਡ ਦੀ ਚੌੜਾਈ – 3 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 1.5-2 ਫੁੱਟ (ਦੋਵੇਂ ਪਾਸੇ) (ਦੋ-ਦੋ ਬੀਜ ਲਗਾਓ)
☞ ਇਕ ਵਾਰ ਫਲ ਲੈਕੇ ਨਵੇਂ ਫੁਟਾਰੇ ਲਈ ਬੂਟੇ ਦੀ ਕਟਿੰਗ ਕਰ ਸਕਦੇ ਹੋ।
✗ ਬੂਟੇ ਨੂੰ ਇਕ ਦੂਜੇ ਦੇ ਜ਼ਿਆਦਾ ਨੇੜੇ ਜਾਂ ਦੂਰ ਨਾ ਲਗਾਓ।
──●◎●──
LETTUCE – लेट्स ( 250+ Seed)
LOBIA – चौले – लोबिया (50 Seed)
LONG BOTTLE GOURD – लंबी घीया लौकी (20 Seed)
LONG BRINJAL – लंबा बैंगन (300 Seed)
LONG RICE BASMATI – लंबे दाने वाली बासमती
MUSKMELON – शाही खरबूजा (25 Seed)
PAKISTANI BASMATI – पाकिस्तानी बासमती (100 Gm)
PARMAL – परमल (1 Pac)
PEARL MILLET – BAJRA – मीठा बाजरा (18 Gm)
PUMPKIN – पेठा (14 Seeds)
⎆ ਇਹ ਹਰਾ ਸਬਜ਼ੀ ਵਾਲਾ ਪੇਠਾ ਹੈ।
⎆ ਇਸਨੂੰ ਹਲਵਾ ਕੱਦੂ ਵੀ ਕਿਹਾ ਜਾਂਦਾ ਹੈ।
⎆ ਇਹ ਸਬਜ਼ੀ ਚ ਚੰਗੀ ਤਰ੍ਹਾਂ ਘੁਲ ਜਾਂਦਾ ਹੈ।
⎆ ਇਸਦਾ ਰੰਗ ਪੱਕ ਕੇ ਪੀਲਾ ਜਿਹਾ ਹੋ ਜਾਂਦਾ ਹੈ।
➸ ਬਿਜਾਈ ਦਾ ਸਮਾਂ – 10 ਮਾਰਚ ਤੋਂ 20 ਅਪ੍ਰੈਲ ਤੱਕ
➸ ਬੈਡ ਦੀ ਚੌੜਾਈ – 7-8 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ
☞ ਸ਼ੁਰੂ ਵਿਚ ਫ਼ਲ਼ ਗਲਣ ਦੀ ਸਮੱਸਿਆ ਆਵੇ ਤਾਂ ਪ੍ਰਤੀ ਪੰਪ 1.5 ਲਿਟਰ ਖੱਟੀ ਲੱਸੀ ( 3-4 ਦਿਨ ਪੁਰਾਣੀ ) ਦਾ ਛਿੜਕਾਅ ਕਰੋ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
✗ ਇਸਦੀ ਵੇਲ੍ਹ ਨੂੰ ਉੱਪਰ ਨਾ ਚੜਾਓ।
✗ ਖਾਲੀ ਵਿਚ ਪਾਣੀ ਜਿਆਦਾ ਭਰ ਕੇ ਨਾ ਲਗਾਓ।
──●◎●──
RED AMARNTH – लाल चौलाई (1 Pac)
RED MAIZE – लाल मक्की (18 Gm)
RIDGE GOURD – काली राम तोरई (30 Seeds)
ਰਾਮ ਤੋਰੀ
30 Seed (25 Mar – 15 May)
➸ ਬਿਜਾਈ ਦਾ ਸਮਾਂ – 20 ਮਾਰਚ ਤੋਂ 31 ਮਈ ਤੱਕ
➸ ਬੈਡ ਦੀ ਚੌੜਾਈ – 10 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ ( ਇੱਕ ਪਾਸੇ ) ↔️ 3.5-4 ਫੁੱਟ ( ਦੋਵੇਂ ਪਾਸੇ )
☞ ਇਸਦੀ ਵੇਲ੍ਹ ਨੂੰ ਉੱਪਰ ਵੀ ਚੜਾ ਸਕਦੇ ਹੋ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਹੀ ਲਗਾਓ।
──●◎●──
ROUND BRINJAL – गोल बैंगन (300 Seed)
ROUND CUCAMELON- गोल चिब्बड़ कचरी (90 Seed)
ROUND GOURD – KADU – हरा कदु (20 Seed)
SMALL CHIBAD – छोटे चिबड़ (100 Seed)
SMALL SEM FALI – छोटी सेम फली (2 Seed)
SNAKE BEANS – लंबी फली (20 Seed)
STRIPED GOURD – धारी वाला कद्दू (17 Seeds)
ਧਾਰੀ ਵਾਲ਼ਾ ਕੱਦੂ
17 Seed (10 Apr – 15 May)
⎆ ਇਹ ਕੱਦੂ ਥੋੜਾ ਪੇਠੇ ਦੀ ਸ਼ਕਲ ਵਰਗਾ ਹੁੰਦਾ ਹੈ।
⎆ ਇਸ ਉੱਤੇ ਫਾੜੀਆਂ ਦੀ ਸ਼ੇਪ ਹੁੰਦੀ ਹੈ।
⎆ ਇਹ ਸਬਜ਼ੀ ਚ ਚੰਗੀ ਤਰ੍ਹਾਂ ਘੁਲ ਜਾਂਦਾ ਹੈ।
⎆ ਇਹ ਪਛੇਤੀ ਗਰਮੀ ਵਿਚ ਜਿਆਦਾ ਝਾੜ ਦਿੰਦੇ ਹਨ।
⎆ ਮੀਹਾਂ ਵਿਚ ਵੀ ਇਸ ਕੱਦੂ ਦਾ ਝਾੜ ਨਹੀਂ ਘੱਟਦਾ।
➸ ਬਿਜਾਈ ਦਾ ਸਮਾਂ – 1 ਅਪ੍ਰੈਲ ਤੋਂ 15 ਜੂਨ ਤੱਕ
➸ ਬੈਡ ਦੀ ਚੌੜਾਈ – 10 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ
☞ ਸ਼ੁਰੂ ਵਿਚ ਫ਼ਲ਼ ਗਲਣ ਦੀ ਸਮੱਸਿਆ ਆਵੇ ਤਾਂ ਪ੍ਰਤੀ ਪੰਪ 1.5 ਲਿਟਰ ਖੱਟੀ ਲੱਸੀ ( 3-4 ਦਿਨ ਪੁਰਾਣੀ ) ਦਾ ਛਿੜਕਾਅ ਕਰੋ।
☞ ਇਸਨੂੰ ਤੁਸੀ ਉੱਪਰ ਵੀ ਚੜ੍ਹਾ ਸਕਦੇ ਹੋ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
✗ ਇਸਨੂੰ ਦੂਸਰੇ ਤਰ੍ਹਾਂ ਦੇ ਕੱਦੂ ਅਤੇ ਅੱਲਾਂ ਤੋਂ ਦੂਰ ਲਗਾਓ , ਨਹੀਂ ਤਾਂ ਕ੍ਰਾਸ-ਪੋਲੀਨੇਸ਼ਨ ਕਰਕੇ ਫਰੂਟ ਮਿਕਸਿੰਗ ਹੋ ਜਾਵੇਗੀ।
──●◎●──
STRIPED GOURD – धारी वाली तोरी (10 Seed)
SUMMER COMBO
32 Summer Seed Packets in the Combo
TOMATO – टमाटर (200+ Seed)
TOMATO – टमाटर (250+ Seed)
WATERMELON – मीठा तरबूज़ (25 Seeds)
ਮਿੱਠਾ ਤਰਬੂਜ਼
⎆ ਇਹ 90-120 ਦਿਨਾਂ ਬਾਅਦ ਤੁੜਾਈ ਲਈ ਤਿਆਰ ਹੋ ਜਾਵੇਗਾ।
➸ ਬਿਜਾਈ ਦਾ ਸਮਾਂ – 1 ਫਰਵਰੀ ਤੋਂ ਪੂਰਾ ਮਾਰਚ
➸ ਬੈਡ ਦੀ ਚੌੜਾਈ – 08 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2 ਫੁੱਟ
☞ ਬਿਜਾਈ ਬੈਡਾਂ ਤੇ ਹੀ ਕੀਤੀ ਜਾਵੇ।
☞ ਸ਼ੁਰੂ ਵਿਚ ਹਰ ਹਫਤੇ ਤੇ ਬਾਅਦ ਵਿਚ 9-14 ਦਿਨਾਂ ਦੀ ਵਿੱਥ ਤੇ ਸਿੰਚਾਈ ਕਰੋ। ਕੁੱਲ 7-10 ਪਾਣੀਆਂ ਦੀ ਲੋੜ ਹੈ।
☞ ਕੋਰੇ ਤੋਂ ਬਚਾਉਣ ਲਈ ਕਾਗਜ਼ ਨਾਲ ਢੱਕ ਦਿਓ।
☞ ਵੱਲਾਂ ਲਫ਼ਾਫ਼ੇ ਵਿਚ ਵੀ ਤਿਆਰ ਕਰ ਸਕਦੇ ਹੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
──●◎●──