Sort by
BAATHU – बाथू (4-5 Gram)
BARLEY – जौं (200 Gm)
BIG SEM FALI – बड़ी सेम फली (4 Seed)
Senior Seeds
BLACK CARROT – काली गाजर (15 Gm)
BROCCOLI – ब्रॉकली (700+ Seed)
BROWN CHICKPEAS – काले छोले (20 Gm)
CABBAGE – बंदगोबी (100 Seeds)
CAPSICUM – शिमला मिर्च (30+ Seed)
CAROM – AJWAIN – अजवाइन (08 Gm)
CAULIFLOWER – फुल गोबी (3 gm)
Desi Gobhi Seed
CHERRY TOMATO – चैरी टमाटर (1 Pac)
CHETKI RADISH – चेतकी मीठी मूली (6 Gm)
CHICKPEAS – छोले – चने (20 Gm)
CHILLY – मिर्च (150 Seed)
CORIANDER – खुशबू वाला धनिया (20 Gm)
DARK RED ONION – गहरा लाल प्याज (10 Gm)
EARLY CAULIFLOWER – अगेती फुल गोबी (3 Gm)
EARLY RADISH – अगेती मूली (06 Gm)
EVERGREEN CHILLI – सदाबहार मिर्च (100+ Seed)
FENNEL – खुशबूदार सौंफ (15 Gm)
FENUGREEK – मेथे (28 Gm)
ਮੇਥੇ
⎆ ਇਸਨੂੰ ਪਰਾਂਠੇ ਬਣਾਉਣ ਤੇ ਸਾਗ ਵਿਚ ਵਰਤਿਆ ਜਾਂਦਾ ਹੈ।
⎆ ਇਸਨੂੰ ਪਕਾ ਕੇ ਇਸਦੇ ਦਾਣਿਆਂ ਨੂੰ ਹਰਰੋਜ਼ ਬਣਨ ਵਾਲੀ ਸਬਜੀ ਜਾਂ ਦਾਲ ਵਿੱਚ ਵਰਤਿਆ ਜਾ ਸਕਦਾ ਹੈ , ਇਸਨਾਲ ਬਹੁਤ ਬਿਮਾਰੀਆਂ ਤੋਂ ਦੂਰੀ ਬਣੀ ਰਹਿੰਦੀ ਹੈ।
➸ ਬਿਜਾਈ ਦਾ ਸਮਾਂ – 10 ਅਕਤੂਬਰ ਤੋਂ 15 ਦਸੰਬਰ ਤੱਕ
➸ ਡਲੇ ਭੰਨ ਕੇ ਜ਼ਮੀਨ ਨੂੰ ਪੱਧਰ ਕਰ ਲਓ।
➸ 8-9 ਇੰਚ ਤੇ ਲਾਈਨਾਂ ਮਾਰ ਲਓ ਤੇ ਲਾਈਨਾਂ ਵਿਚ ਹਲਕਾ ਬੀਜ ਪਾ ਕੇ ਉਪਰ ਹਲਕੀ ਹਲਕੀ ਮਿੱਟੀ ਪਾ ਦਿਓ।
➸ ਬਿਜਾਈ ਸੁੱਕੀ ਜ਼ਮੀਨ ਵਿਚ ਕਰੋ ਅਤੇ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
✗ ਲਾਈਨਾਂ ਵਿਚ ਬੀਜ਼ ਸੰਘਣਾ ਨਹੀਂ ਪਾਉਣਾ।
✗ ਮਿੱਟੀ ਵਿੱਚ ਜ਼ਿਆਦਾ ਮੋਟੇ ਡਲੇ ਨਾ ਹੋਣ। ਜਿੰਨੀ ਮਿੱਟੀ ਬਾਰੀਕ ਹੋਵੇਗੀ ਓਨਾ ਹੀ ਵਧੀਆ ਹੈ।
──●◎●──
FLAXSEED – अलसी (100 Gm)
GANDHAL SAAG – गांधल साग (20 Gm)
GREEN AMARANTH – हरी चौलाई (1 Pac)
200+ Seeds
GROUNDCHERRY – रसभरी – ਭਮੋਲੇ (1 Pac)
HALON – हालों (15 Gm)
KABULI CHANNA – काबुली छोले (20 Gm)
White Chickpeas
KASURI METHI – कसूरी मेथी (22 gm)
ਕਸੂਰੀ ਮੇਥੀ
⎆ ਇਹ ਕਸੂਰੀ ਮੇਥੀ ਹੈ।
⎆ ਇਸਦੇ ਪੱਤਿਆਂ ਨੂੰ ਛਾਵੇਂ ਸੁਕਾ ਕੇ ਸਟੋਰ ਕਰਕੇ ਗਰਮੀ ਲਈ ਰੱਖਿਆ ਜਾ ਸਕਦਾ ਹੈ।
➸ ਬਿਜਾਈ ਦਾ ਸਮਾਂ – 10 ਅਕਤੂਬਰ ਤੋਂ 15 ਦਸੰਬਰ ਤੱਕ
➸ ਡਲੇ ਭੰਨ ਕੇ ਜ਼ਮੀਨ ਨੂੰ ਪੱਧਰ ਕਰ ਲਓ।
➸ 1-1 ਫੁੱਟ ਤੇ ਲਾਈਨਾਂ ਮਾਰ ਲਓ ਤੇ ਲਾਈਨਾਂ ਵਿਚ ਹਲਕਾ ਬੀਜ ਪਾ ਕੇ ਉਪਰ ਹਲਕੀ ਹਲਕੀ ਮਿੱਟੀ ਪਾ ਦਿਓ।
➸ ਬਿਜਾਈ ਸੁੱਕੀ ਜ਼ਮੀਨ ਵਿਚ ਕਰੋ ਅਤੇ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
✗ ਲਾਈਨਾਂ ਵਿਚ ਬੀਜ਼ ਸੰਘਣਾ ਨਹੀਂ ਪਾਉਣਾ।
✗ ਮਿੱਟੀ ਵਿੱਚ ਜ਼ਿਆਦਾ ਮੋਟੇ ਡਲੇ ਨਾ ਹੋਣ। ਜਿੰਨੀ ਮਿੱਟੀ ਬਾਰੀਕ ਹੋਵੇਗੀ ਓਨਾ ਹੀ ਵਧੀਆ ਹੈ।
──●◎●──
KOHLRABI – GANTH GOBI – गांठ गोबी (700+ Seed)
LATE RADISH – पछेती मूली (5 Gm)
LETTUCE – लेट्स ( 250+ Seed)
LIGHT RED ONION – हल्का लाल प्याज (10 Gm)
LONG BRINJAL – लंबा बैंगन (300 Seed)
MATAR FALI – मटर फली (18 Gm)
MONGRE PODS – मुंगरे (200+ Seed)
PARMAL – परमल (1 Pac)
PEA PODS – बांकले (18 gm)
ਮਟਰ ਫਲੀ
⎆ ਇਸਨੂੰ ਬਾਂਕਲੇ ਵੀ ਕਿਹਾ ਜਾਂਦਾ ਹੈ।
⎆ ਇਸ ਵਿੱਚ ਬਹੁਤ ਤਾਕਤ ਹੁੰਦੀ ਹੈ।
➸ ਬਿਜਾਈ ਦਾ ਸਮਾਂ – 15 ਅਕਤੂਬਰ ਤੋਂ 15 ਦਸੰਬਰ ਤੱਕ
➸ ਬੈਡ ਦੀ ਚੌੜਾਈ – 2.5 – 3 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 1 ਫੁੱਟ
➸ ਇਕੱਠੇ ਦੋ ਦਾਣੇ ਇਕ ਜਗ੍ਹਾ ਤੇ ਲਗਾਓ।
☞ ਇਸਨੂੰ ਲਗਾਉਣ ਤੋਂ ਬਾਅਦ ਫ਼ਲ 60-70 ਦਿਨਾਂ ਬਾਅਦ ਪੈਣਾ ਸ਼ੁਰੂ ਹੋਵੇਗਾ।
☞ ਜਦੋਂ ਫੁੱਲ ਪੈਣ ਲੱਗ ਜਾਣ ਤਾਂ ਹਫਤੇ ਹਫਤੇ ਬਾਅਦ ਕੌੜੇ ਪੱਤਿਆਂ ਦੀ ਸਪਰੇਅ ਕਰਨੀ ਸ਼ੁਰੂ ਕਰ ਦੇਵੋ, ਸੁੰਡੀ ਤੋਂ ਬਚਾ ਹੋ ਜਾਵੇਗਾ।
──●◎●──
PEAS – मटर (25 gm)
ਮਟਰ
⎆ ਇਹ ਪੁਰਾਣੇ ਦੇਸੀ ਮਿਠਾਸ ਵਾਲੇ ਮਟਰ ਹਨ।
➸ ਬਿਜਾਈ ਦਾ ਸਮਾਂ – 20 ਅਕਤੂਬਰ ਤੋਂ 10 ਦਸੰਬਰ ਤੱਕ
➸ ਬੈਡ ਦੀ ਚੌੜਾਈ – 2-2.5 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 9-10 ਇੰਚ
➸ ਇਕੱਠੇ ਦੋ ਦਾਣੇ ਵੀ ਇਕ ਜਗ੍ਹਾ ਤੇ ਲਗਾ ਸਕਦੇ ਹੋ।
➸ ਬਿਜਾਈ ਸੁੱਕੀ ਮਿੱਟੀ ਵਿਚ ਕਰਕੇ ਬਾਅਦ ਚ ਤੁਰੰਤ ਖਾਲੀਆਂ ਚ ਪਾਣੀ ਲਗਾ ਦਿਓ।
☞ ਗੁਡਾਈ ਵੇਲੇ ਜੜਾਂ ਨਾ ਹਿੱਲਣ ਦਿਓ ਕਿਉੰਕਿ ਇਸਦੀ ਜੜ੍ਹ ਨਰਮ ਹੀ ਹੁੰਦੀ ਹੈ
☞ ਸਮੇਂ ਸਮੇਂ ਤੇ ਨਦੀਨਾਂ ਦੀ ਰੋਕਥਾਮ ਕਰਦੇ ਰਹੋ।
✗ ਇੱਕ ਥਾਂ ਤੇ 2 ਤੋਂ ਵੱਧ ਬੂਟੇ ਨਾ ਹੋਣ।
✗ ਪਾਣੀ ਥੋੜਾ ਹੀ ਲਗਾਓ। ਜਿਆਦਾ ਪਾਣੀ ਲੱਗਣ ਨਾਲ ਬੂਟੇ ਪੀਲੇ ਜਾਂ ਨੀਲੇ ਹੋਕੇ ਖਰਾਬ ਹੋ ਜਾਣਗੇ।
──●◎●──
RADISH – मूली (6 Gm)
RADISH PODS – सूंगरे (200+ Seed)
RED AMARNTH – लाल चौलाई (1 Pac)
RED CARROT – लाल गाजर (20 gm)
ਲਾਲ ਗਾਜਰ
ਲਾਲ ਗਾਜਰ ਲਗਾਉਣ ਦਾ ਤਰੀਕਾ –
ਜਮੀਨ ਨੂੰ 8-12 ਇੰਚ ਡੂੰਘਾ ਗੁੱਡ ਲਵੋ। ਡਲੇ ਜ਼ਿਆਦਾ ਨਾ ਹੋਣ ਮਿੱਟੀ ਬਾਰੀਕ ਹੀ ਹੋਵੇ। ਫਿਰ ਪਹਿਲਾ ਸੁੱਕੀ ਮਿੱਟੀ ਵਿੱਚ 1.5ਫੁੱਟ ਚੌੜੇ ਬੈਡ ਬਣਾ ਕੇ ਉਸ ਤੇ ਗਾਜਰ ਦੇ ਬੀਜ ਦਾ ਹਲਕਾ ਛਿੱਟਾ ਦੇਦਿਓ। ਫਿਰ ਦੋਵੇਂ ਹੱਥਾਂ ਨਾਲ ਸੱਜੀ – ਖੱਬੀ ਖਾਲੀ ਵਿੱਚੋ ਮਿੱਟੀ ਬੈਡ ਤੇ ਪਾਓ ਤਾਂ ਜੋ ਬੀਜ ਢੱਕਿਆ ਜਾਵੇ। ਫਿਰ ਤੁਰੰਤ ਪਾਣੀ ਲਗਾ ਦਿਓ ਤੇ ਪਾਣੀ ਦੋਵੇਂ ਪਾਸਿਓਂ 5-5 ਇੰਚ ਬੈਡ ਤੇ ਵੀ ਚੜਾ ਦਿਓ। ਸਿੱਲ ਸਾਰੇ ਬੈਡ ਤੇ ਚੰਗੀ ਤਰਾ ਆਉਣੀ ਚਾਹੀਦੀ ਹੈ। 6-11 ਦਿਨ ਤੱਕ ਜ਼ਰਮੀਨੇਸ਼ਨ ਹੋ ਜਾਵੇਗੀ।
ਜਦੋਂ ਗਾਜਰ ਦੇ ਬੂਟੇ ਫੁੱਟ ਫੁੱਟ ਦੇ ਹੋ ਜਾਣ ਤਾਂ ਸਵਾਹ ਉਪਰ ਪਾ ਦਿਓ ਤੇ ਪਾਣੀ ਲਗਾਉਣੇ ਬੰਦ ਕਰ ਦਿਓ।
RELI MUSTARD – रेली सरसों (150 Gm)
ROUND BRINJAL – गोल बैंगन (300 Seed)
ROYAL BEETROOT – शाही चुकंदर (90+ Seed)
SAAG MUSTARD – सरसों साग (20 gm)
ਸਾਗ ਵਾਲੀ ਸਰੋਂ
ਇਹ ਸਰੋਂ ਖ਼ਾਸ ਤੌਰ ਤੇ ਸਾਗ ਲਈ ਹੈ।
⎆ ਇਸਦੇ ਪੱਤਿਆਂ ਦਾ ਹੀ ਸਾਗ ਬਣਦਾ ਹੈ ਤੇ ਗੰਧਲਾਂ ਆਉਣ ਤੇ ਗੰਧਲ ਦਾ ਵੀ ਬਣਾ ਸਕਦੇ ਹੋ।
⎆ ਜੇਕਰ ਕਿਸੇ ਨੂੰ ਦੂਸਰੀ ਸਰ੍ਹੋਂ ਤੋਂ ਐਲਰਜੀ ਹੈ ਤਾ ਉਹ ਵੀ ਇਹ ਸਰ੍ਹੋਂ ਖਾ ਸਕਦਾ ਹੈ ਕੋਈ ਦਿੱਕਤ ਨਹੀਂ ਹੋਵੇਗੀ।
➸ ਬਿਜਾਈ ਦਾ ਸਮਾਂ – 20 ਸਤੰਬਰ ਤੋਂ 15 ਦਸੰਬਰ ਤੱਕ
➸ ਲਾਈਨ ਤੋਂ ਲਾਈਨ ਦੀ ਦੂਰੀ – 1 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – ਲਾਈਨ ਵਿੱਚ ਲਗਾਤਾਰ ਬੀਜ ਕੇਰ ਦਿਓ।
➸ 1-1 ਫੁੱਟ ਤੇ ਲਾਈਨਾਂ ਮਾਰ ਲਓ ਤੇ ਲਾਈਨਾਂ ਵਿਚ ਹਲਕਾ ਬੀਜ ਪਾ ਕੇ ਉਪਰ ਹਲਕੀ ਹਲਕੀ ਮਿੱਟੀ ਪਾ ਦਿਓ।
➸ ਦਾਣੇ ਨਾਲ ਦਾਣਾ ਜੁੜਨਾ ਨਹੀਂ ਚਾਹੀਦਾ।
➸ ਬਿਜਾਈ ਸੁੱਕੀ ਜ਼ਮੀਨ ਵਿਚ ਕਰੋ ਅਤੇ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
☞ ਪੱਤੇ ਗਿੱਠ – ਗਿੱਠ ਦੇ ਹੋ ਜਾਣ ਤੇ ਤੁੜਾਈ ਸ਼ੁਰੂ ਕਰ ਦਿਓ।
✗ ਮਿੱਟੀ ਵਿੱਚ ਜ਼ਿਆਦਾ ਮੋਟੇ ਡਲੇ ਨਾ ਹੋਣ। ਜਿੰਨੀ ਮਿੱਟੀ ਬਾਰੀਕ ਹੋਵੇਗੀ ਓਨਾ ਹੀ ਵਧੀਆ ਹੈ।
SMALL SEM FALI – छोटी सेम फली (2 Seed)
SOYE – DILL PLANT – सोआ (4 Gm)
Herb Plant
SPINACH – पालक (25 gm)
ਪਾਲਕ
➸ ਬਿਜਾਈ ਦਾ ਸਮਾਂ – 20 ਸਤੰਬਰ ਤੋਂ 15 ਦਸੰਬਰ ਤੱਕ
⍟ ਬਿਜਾਈ ਦਾ ਪਹਿਲਾ ਤਰੀਕਾ –
➸ ਡਲੇ ਭੰਨ ਕੇ ਜ਼ਮੀਨ ਨੂੰ ਪੱਧਰ ਕਰ ਲਓ।
➸ ਲਾਈਨ ਤੋਂ ਲਾਈਨ ਦੀ ਦੂਰੀ – 8-9 ਇੰਚ
➸ ਬੀਜ ਤੋਂ ਬੀਜ ਦੀ ਦੂਰੀ – ਇਕੱਠੇ 4-5 ਦਾਣੇ 4-4 ਇੰਚ ਤੇ ਲਾਈਨਾਂ ਵਿਚ ਲਗਾਓ। ਤੇ ਉਪਰ ਹਲਕੀ -2 ਮਿੱਟੀ ਪਾ ਦਿਓ।
➸ ਸੁੱਕੀ ਜ਼ਮੀਨ ਵਿਚ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
⍟ ਬਿਜਾਈ ਦਾ ਦੂਜਾ ਤਰੀਕਾ –
➸ 1-1 ਫੁੱਟ ਤੇ ਲਾਈਨਾਂ ਮਾਰ ਲਓ ਤੇ ਲਾਈਨਾਂ ਵਿਚ ਹਲਕਾ ਬੀਜ ਪਾ ਕੇ ਉਪਰ ਹਲਕੀ ਹਲਕੀ ਮਿੱਟੀ ਪਾ ਦਿਓ।
➸ ਦਾਣੇ ਨਾਲ ਦਾਣਾ ਜੁੜਨਾ ਨਹੀਂ ਚਾਹੀਦਾ।
➸ ਬਿਜਾਈ ਸੁੱਕੀ ਜ਼ਮੀਨ ਵਿਚ ਕਰੋ ਅਤੇ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
☞ ਮੱਛਰ ਦੀ ਸਮੱਸਿਆ ਆਉਣ ਤੇ ਕੌੜੇ ਪੱਤਿਆਂ ਦੀ ਸਪਰੇਅ ਵਰਤੋ।
✗ ਮਿੱਟੀ ਵਿੱਚ ਜ਼ਿਆਦਾ ਮੋਟੇ ਡਲੇ ਨਾ ਹੋਣ। ਜਿੰਨੀ ਮਿੱਟੀ ਬਾਰੀਕ ਹੋਵੇਗੀ ਓਨਾ ਹੀ ਵਧੀਆ ਹੈ।
──●◎●──
SPINACH PATTAKAT – पत्ताकट पालक (5 Gm)
TOMATO – टमाटर (200+ Seed)
TOMATO – टमाटर (250+ Seed)
TORIA SAAG – तोरिया साग (17 gm)
WHITE BRINJAL – सफ़ेद बताऊं (100 Seed)
WHITE TURNIP – सफेद शलगम (3 Gm)
WINTER COMBO
25+ Type of Winter Seed Packets