TORIA SAAG - तोरिया साग (17 gm)
TORIA SAAG - तोरिया साग (17 gm) Original price was: ₹30.00.Current price is: ₹20.00.
Back to products
SPINACH - पालक (25 gm)
SPINACH - पालक (25 gm) Original price was: ₹30.00.Current price is: ₹20.00.

SAAG MUSTARD – सरसों साग (20 gm)

ਸਾਗ ਵਾਲੀ ਸਰੋਂ

ਇਹ ਸਰੋਂ ਖ਼ਾਸ ਤੌਰ ਤੇ ਸਾਗ ਲਈ ਹੈ।
⎆ ਇਸਦੇ ਪੱਤਿਆਂ ਦਾ ਹੀ ਸਾਗ ਬਣਦਾ ਹੈ ਤੇ ਗੰਧਲਾਂ ਆਉਣ ਤੇ ਗੰਧਲ ਦਾ ਵੀ ਬਣਾ ਸਕਦੇ ਹੋ।
⎆ ਜੇਕਰ ਕਿਸੇ ਨੂੰ ਦੂਸਰੀ ਸਰ੍ਹੋਂ ਤੋਂ ਐਲਰਜੀ ਹੈ ਤਾ ਉਹ ਵੀ ਇਹ ਸਰ੍ਹੋਂ ਖਾ ਸਕਦਾ ਹੈ ਕੋਈ ਦਿੱਕਤ ਨਹੀਂ ਹੋਵੇਗੀ।
➸ ਬਿਜਾਈ ਦਾ ਸਮਾਂ – 20 ਸਤੰਬਰ ਤੋਂ 15 ਦਸੰਬਰ ਤੱਕ
➸ ਲਾਈਨ ਤੋਂ ਲਾਈਨ ਦੀ ਦੂਰੀ – 1 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – ਲਾਈਨ ਵਿੱਚ ਲਗਾਤਾਰ ਬੀਜ ਕੇਰ ਦਿਓ।
➸ 1-1 ਫੁੱਟ ਤੇ ਲਾਈਨਾਂ ਮਾਰ ਲਓ ਤੇ ਲਾਈਨਾਂ ਵਿਚ ਹਲਕਾ ਬੀਜ ਪਾ ਕੇ ਉਪਰ ਹਲਕੀ ਹਲਕੀ ਮਿੱਟੀ ਪਾ ਦਿਓ।
➸ ਦਾਣੇ ਨਾਲ ਦਾਣਾ ਜੁੜਨਾ ਨਹੀਂ ਚਾਹੀਦਾ।
➸ ਬਿਜਾਈ ਸੁੱਕੀ ਜ਼ਮੀਨ ਵਿਚ ਕਰੋ ਅਤੇ ਬਿਜਾਈ ਕਰਕੇ ਤੁਰੰਤ ਪਾਣੀ ਲਗਾ ਦਿਓ।
☞ ਪੱਤੇ ਗਿੱਠ – ਗਿੱਠ ਦੇ ਹੋ ਜਾਣ ਤੇ ਤੁੜਾਈ ਸ਼ੁਰੂ ਕਰ ਦਿਓ।
✗ ਮਿੱਟੀ ਵਿੱਚ ਜ਼ਿਆਦਾ ਮੋਟੇ ਡਲੇ ਨਾ ਹੋਣ। ਜਿੰਨੀ ਮਿੱਟੀ ਬਾਰੀਕ ਹੋਵੇਗੀ ਓਨਾ ਹੀ ਵਧੀਆ ਹੈ।

Original price was: ₹30.00.Current price is: ₹20.00.

64 People watching this product now!

50 in stock

Description
0 reviews
0
0
0
0
0

There are no reviews yet.

Be the first to review “SAAG MUSTARD – सरसों साग (20 gm)”

Your email address will not be published. Required fields are marked *

You have to be logged in to be able to add photos to your review.

1
+ Satisfied Customers