

STRIPED GOURD – धारी वाला कद्दू (17 Seeds)
ਧਾਰੀ ਵਾਲ਼ਾ ਕੱਦੂ
17 Seed (10 Apr – 15 May)
⎆ ਇਹ ਕੱਦੂ ਥੋੜਾ ਪੇਠੇ ਦੀ ਸ਼ਕਲ ਵਰਗਾ ਹੁੰਦਾ ਹੈ।
⎆ ਇਸ ਉੱਤੇ ਫਾੜੀਆਂ ਦੀ ਸ਼ੇਪ ਹੁੰਦੀ ਹੈ।
⎆ ਇਹ ਸਬਜ਼ੀ ਚ ਚੰਗੀ ਤਰ੍ਹਾਂ ਘੁਲ ਜਾਂਦਾ ਹੈ।
⎆ ਇਹ ਪਛੇਤੀ ਗਰਮੀ ਵਿਚ ਜਿਆਦਾ ਝਾੜ ਦਿੰਦੇ ਹਨ।
⎆ ਮੀਹਾਂ ਵਿਚ ਵੀ ਇਸ ਕੱਦੂ ਦਾ ਝਾੜ ਨਹੀਂ ਘੱਟਦਾ।
➸ ਬਿਜਾਈ ਦਾ ਸਮਾਂ – 1 ਅਪ੍ਰੈਲ ਤੋਂ 15 ਜੂਨ ਤੱਕ
➸ ਬੈਡ ਦੀ ਚੌੜਾਈ – 10 ਫੁੱਟ
➸ ਬੀਜ ਤੋਂ ਬੀਜ ਦੀ ਦੂਰੀ – 2-3 ਫੁੱਟ
☞ ਸ਼ੁਰੂ ਵਿਚ ਫ਼ਲ਼ ਗਲਣ ਦੀ ਸਮੱਸਿਆ ਆਵੇ ਤਾਂ ਪ੍ਰਤੀ ਪੰਪ 1.5 ਲਿਟਰ ਖੱਟੀ ਲੱਸੀ ( 3-4 ਦਿਨ ਪੁਰਾਣੀ ) ਦਾ ਛਿੜਕਾਅ ਕਰੋ।
☞ ਇਸਨੂੰ ਤੁਸੀ ਉੱਪਰ ਵੀ ਚੜ੍ਹਾ ਸਕਦੇ ਹੋ।
☞ ਸ਼ੁਰੂ ਵਿਚ ਇਸਦੇ ਪੱਤਿਆਂ ਨੂੰ ਸੁੰਡੀ ਜਾਂ ਮੱਛਰ ਪੈ ਸਕਦਾ ਹੈ ਇਸਲਈ ਕੌੜੇ ਪੱਤਿਆਂ ਜਾਂ ਮਿੱਟੀ ਦੀ ਸਪਰੇਅ ਕਰੋ।
☞ ਫਲਾਂ ਨੂੰ ਗਲਣ ਦੀ ਸਮੱਸਿਆ ਤੋਂ ਬਚਾਉਣ ਲਈ ਫਰੂਟ ਫ਼੍ਲਾਇ ਟ੍ਰੈਪ ਦੀ ਵਰਤੋ ਕਰੋ।
✗ ਵੇਲ੍ਹਾਂ ਨੀਚੇ ਸਮਤਲ ਜਮੀਨ ਤੇ ਨਾ ਲਗਾਓ। ਬੈਡ ਤੇ ਲਗਾਓ।
✗ ਇਸਨੂੰ ਦੂਸਰੇ ਤਰ੍ਹਾਂ ਦੇ ਕੱਦੂ ਅਤੇ ਅੱਲਾਂ ਤੋਂ ਦੂਰ ਲਗਾਓ , ਨਹੀਂ ਤਾਂ ਕ੍ਰਾਸ-ਪੋਲੀਨੇਸ਼ਨ ਕਰਕੇ ਫਰੂਟ ਮਿਕਸਿੰਗ ਹੋ ਜਾਵੇਗੀ।
──●◎●──
₹40.00 Original price was: ₹40.00.₹25.00Current price is: ₹25.00.
Reviews
Clear filtersThere are no reviews yet.